ਪੰਜਾਬ ਸਰਕਾਰ ਨੇ HDFC ਬੈਂਕ ਨਾਲ ਤੋੜੇ ਸਾਰੇ ਸਬੰਧ

ਪੰਜਾਬ ਸਰਕਾਰ ਨੇ HDFC ਬੈਂਕ ਨਾਲ ਤੋੜੇ ਸਾਰੇ ਸਬੰਧ

ਚੰਡੀਗੜ੍ਹ, 11 ਜੂਨ 2025 – ਪੰਜਾਬ ਸਰਕਾਰ ਨੇ ਇੱਕ ਵੱਡਾ ਅਤੇ ਅਹੰਮ ਫੈਸਲਾ ਕਰਦਿਆਂ HDFC ਬੈਂਕ ਨਾਲ ਹੋ ਰਹੇ ਸਾਰੇ ਸਰਕਾਰੀ ਲੈਣ-ਦੇਣ ਨੂੰ ਤੁਰੰਤ ਅਸਰ ਨਾਲ ਰੋਕਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਵਿੱਤੀ ਲੈਣ-ਦੇਣ ਵਿੱਚ ਪੂਰੀ ਪਾਰਦਰਸ਼ਿਤਾ ਬਣਾਈ ਰੱਖਣ ਅਤੇ ਸਰਕਾਰੀ ਨੀਤੀਆਂ ਦੀ ਪਾਲਣਾ ਸੁਨਿਸ਼ਚਿਤ ਕਰਨ ਦੇ ਉਦੇਸ਼ ਨਾਲ ਲਿਆ ਗਿਆ ਹੈ।

Ads

4
4

Share this post